ਦਾਨੀ ਸੱਜਣ ਇੰਦਰਜੀਤ ਸਿੰਘ ਬੈਂਸ ਵੱਲੋਂ ਪਿੰਡ ਬਰਿਆਰ ਵਿਖੇ ਦਾਨ ਕੀਤੀ ਇਮਾਰਤ ਵਿੱਚ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੇ ਡਿਸਪੈਂਸਰੀ ਸ਼ੁਰੂ ਕੀਤੀ

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਤੇ ਚੇਅਰਮੈਨ ਰਮਨ ਬਹਿਲ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਕਲੀਨਿਕ ਦਾ ਉਦਘਾਟਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਦਾਨੀ ਸ. ਇੰਦਰਜੀਤ ਸਿੰਘ ਬੈਂਸ ਤੇ ਉਨ੍ਹਾਂ ਦੇ ਪਰਿਵਾਰ ਦਾ ਸਨਮਾਨ ਗੁਰਦਾਸਪੁਰ, 6 ਮਾਰਚ ( ਮੰਨਣ ਸੈਣੀ) । ਪਿੰਡ ਬਰਿਆਰ ਦੇ ਵਸਨੀਕ ਸ. ਇੰਦਰਜੀਤ ਸਿੰਘ ਬੈਂਸ (ਰਿਟਾਇਡ ਇੰਸਪੈਕਟਰ ਪੰਜਾਬ ਰੋਡਵੇਜ਼) ਵੱਲੋਂ ਜ਼ਿਲ੍ਹਾ ਰੈੱਡ … Continue reading ਦਾਨੀ ਸੱਜਣ ਇੰਦਰਜੀਤ ਸਿੰਘ ਬੈਂਸ ਵੱਲੋਂ ਪਿੰਡ ਬਰਿਆਰ ਵਿਖੇ ਦਾਨ ਕੀਤੀ ਇਮਾਰਤ ਵਿੱਚ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੇ ਡਿਸਪੈਂਸਰੀ ਸ਼ੁਰੂ ਕੀਤੀ